Rabb Vs Insaan Lyrics – Preet Harpal
Rabb Vs Insaan Lyrics Preet Harpal

Rabb Vs Insaan Lyrics – Preet Harpal

Rabb Vs Insaan Lyrics is sung by Singer Preet Harpal. The lyrics are written by Preet Harpal. Music is done by Jassi X & Label is of Vanjara Beats.

Song: Rabb Vs Insaan
Singer: Preet Harpal
Music: Jassi X
Promotions: GK Digital
Youtube Promotion: Pixilar Studios
Publicity Design: Pankaj Sharma
Label: Vanjara Beats

Rabb Vs Insaan Lyrics - Preet Harpal
Rabb Vs Insaan Lyrics – Preet Harpal

Rabb Vs Insaan Lyrics – Preet Harpal

ਕਿਹੜੀ ਗੱਲ ਦਾ ਪ੍ਰੀਤ ਸਿਹਾਂ ਮਾਣ ਜਿਹਾ ਕਰੇਂ
ਕਿਹੜੀ ਗੱਲ ਦਾ ਪ੍ਰੀਤ ਸਿਹਾਂ ਮਾਣ ਜਿਹਾ ਕਰੇਂ
ਰੰਗ ਰੱਬ ਦੇ ਦੁਨੀਆਂ ‘ਤੇ ਪਰੇ ਤੋਂ ਪਰੇ
ਰੰਗ ਰੱਬ ਦੇ ਦੁਨੀਆਂ ‘ਤੇ ਪਰੇ ਤੋਂ ਪਰੇ
ਚਾਰ ਛਿੱਲੜਾਂ ਜੇ ਤੇਰੇ ਕੋਲ ਆ ਹੀ ਗਈਆਂ
ਕਾਨੂੰ ਚੜ੍ਹ ਕੇ ਚੁਬਾਰੇ ਟੈਂ ਟੈਂ ਜਿਹੀ ਕਰੇਂ
ਜਿਹੜੀ ਗੱਡੀ ਦਾ ਧੂੰਆਂ ਸੀ ਅਸਮਾਨ ਚੁੰਮਦਾ
ਦੇਖ ਕਮਰੇ ‘ਚ ਕਿੱਦਾਂ ਏ ਜਹਾਨ ਤਾੜਿਆ
ਰਹਿ ਬੱਚ ਕੇ ਓ ਰੱਬ ਬਾਹਲਾ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ

ਪੰਜ ਦਾਨ ਕਰਕੇ ਪੰਜਾh ਦੱਸਦੈਂ
ਫ਼ੋਟੋਆਂ ਖਿੱਚਾਉਣੀਆਂ ਕਦੇ ਨਈਂ ਭੁੱਲਦਾ
ਪੱਖਾ ਭਾਵੇਂ ਦਾਨ ਹੁੰਦਾ ਇੱਕ ਕਰਨਾ
ਫਰੇ ਤੇ ਲਿਖਾਉਨੈਂ ਨਾਮ ਪੂਰੀ ਕੁੱਲ ਦਾ
ਮੈਂ ਮੈਂ ਜਿਹੀ ਤੇਰੇ ਕਦੇ ਮੁੱਕਦੀ ਨਹੀਂ
ਤੂੰ ਤੇ ਰੱਬ ਨੂੰ ਵੀ ਕਰ ਪਰੇਸ਼ਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ

ਬੁੱਢੇ ਮਾਪਿਆਂ ਨੂੰ ਫ਼ੜ ਫ਼ੜ ਬਾਹਰ ਕੱਢਦੈਂ
ਕੀ ਫ਼ਾਇਦਾ ਆ ਚੜਾਵੇਂ ਚਾਦਰਾਂ ਫ਼ਕੀਰ ਨੂੰ
ਆਪ ਲੋਕਾਂ ਦੀਆਂ ਜੰਮੀਆਂ ਨੂੰ ਸਾਹਿਬਾ ਦੱਸਦੈਂ
ਕਿਵੇਂ ਦੇਖੇ ਨਾ ਕੋਈ ਤੇਰੇ ਘਰੇ ਬੈਠੀ ਹੀਰ ਨੂੰ
ਨਈਓਂ ਝੱਲ ਹੋਣੀ ਤੇਰੇ ਕੋਲੋਂ ਲਾਠੀ ਰੱਬ ਦੀ
ਕੁੱਝ ਬੱਚਣਾ ਨਈਂ ਓਹਨੇ ਜੇ ਤੂਫ਼ਾਨ ਚਾੜਿਆ..
ਰਹਿ ਬੱਚ ਕੇ ਓ ਰੱਬ ਬਾਹਲਾ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ

ਗਊ ਪੂਜਣੇ ਦਾ ਸਾਨੂੰ ਇਤਰਾਜ਼ ਨਾ ਕੋਈ
ਇਹਦੇ ਲਈ ਇਨਸਾਨਾਂ ਦਾ ਕਤਲ਼ ਕਿਉਂ ਕਰੇਂ
ਭਾਵੇਂ ਪੱਥਰਾਂ ਨੂੰ ਦੁੱਧ ‘ਚ ਨਵਾ ਕੇ ਰੱਖ ਤੂੰ
ਪਰ ਸੋਚ ਕੋਈ ਬੰਦਾ ਰੋਟੀ ਬਿਨਾਂ ਨਾ ਮਰੇ
ਕਾਨੂੰ ਗੰਗਾ ਨੂੰ ਹੀ ਪੁੱਠੀ ਤੂੰ vhwaux ਲੱਗਿਆ
ਅੰਦਰੋਂ ਤੂੰ ਕਾਹਨੂੰ ਏ ਈਮਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ

Aਜ਼ੇ ਆਖਦੈਂ ਕਿ ਤੈਨੂੰ ਕੋਈ ਸਵਾਲ ਨਾ ਕਰੇ
ਸੱਚ ਬੋਲੇ ਕੋਈ ਤੇਰੇ ਕਿਉਂ ਭਰਿੰਡ ਲੜਦੀ
ਗੁਰੂ ਘਰ ‘ਚ ਲੜ ਕੇ ਲਹਾਉਂਦਾ ਪੱਗ ਤੂੰ
ਸਣੇ ਜੁੱਤੀਆਂ ਅੰਦਰ ਜਾ ਪੁਲਿਸ ਵੜਦੀ
ਰਹਿ ਗਈਆਂ ਨੇ ਬੱਸ ਬਣ ਕੇ ieਮਾਰਤਾਂ
ਗੁਰੂ ਘਰਾਂ ਵਿੱਚੋਂ ਤੂੰ ਹੀ ਭਗਵਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ

For Lyrics of Latest Punjabi Single Tracks, click here

Leave a Reply